• ਹੁਕਮਨਾਮਾ

    Feb 5, 2026 ੬੧੧ ੴ ਸਤਿਗੁਰਪ੍ਰਸਾਦਿ॥ ਸੋਰਠਿਮਹਲਾ ੫ ਚਉਪਦੇਘਰੁ ੨॥ ਏਕੁਪਿਤਾਏਕਸਕੇਹਮਬਾਰਿਕਤੂਮੇਰਾਗੁਰਹਾਈ॥ ਸੁਣਿਮੀਤਾਜੀਉਹਮਾਰਾਬਲਿਬਲਿਜਾਸੀਹਰਿਦਰਸਨੁਦੇਹੁਦਿਖਾਈ॥੧॥ ਸੁਣਿਮੀਤਾਧੂਰੀਕਉਬਲਿਜਾਈ॥ ਇਹੁਮਨੁਤੇਰਾਭਾਈ॥ਰਹਾਉ॥ ਪਾਵਮਲੋਵਾਮਲਿਮਲਿਧੋਵਾਇਹੁਮਨੁਤੈਕੂਦੇਸਾ॥ ਸੁਣਿਮੀਤਾਹਉਤੇਰੀਸਰਣਾਈਆਇਆਪ੍ਰਭਮਿਲਉਦੇਹੁਉਪਦੇਸਾ॥੨॥ ਮਾਨੁਨਕੀਜੈਸਰਣਿਪਰੀਜੈਕਰੈਸੁਭਲਾਮਨਾਈਐ॥ ਸੁਣਿਮੀਤਾਜੀਉਪਿੰਡੁਸਭੁਤਨੁਅਰਪੀਜੈਇਉਦਰਸਨੁਹਰਿਜੀਉਪਾਈਐ॥੩॥ ਭਇਓਅਨੁਗ੍ਰਹੁਪ੍ਰਸਾਦਿਸੰਤਨਕੈਹਰਿਨਾਮਾਹੈਮੀਠਾ॥ ਜਨਨਾਨਕਕਉਗੁਰਿਕਿਰਪਾਧਾਰੀਸਭੁਅਕੁਲਨਿਰੰਜਨੁਡੀਠਾ॥੪॥੧॥੧੨॥