ਮੁੱਖਵਾਕ

North Bay Sikh Sangat Gurudwara

  • Feb 5, 2026
    ੬੧੧

    ੴ ਸਤਿਗੁਰਪ੍ਰਸਾਦਿ॥

    ਸੋਰਠਿਮਹਲਾ ੫ ਚਉਪਦੇਘਰੁ ੨॥
    ਏਕੁਪਿਤਾਏਕਸਕੇਹਮਬਾਰਿਕਤੂਮੇਰਾਗੁਰਹਾਈ॥ ਸੁਣਿਮੀਤਾਜੀਉਹਮਾਰਾਬਲਿਬਲਿਜਾਸੀਹਰਿਦਰਸਨੁਦੇਹੁਦਿਖਾਈ॥੧॥ ਸੁਣਿਮੀਤਾਧੂਰੀਕਉਬਲਿਜਾਈ॥ ਇਹੁਮਨੁਤੇਰਾਭਾਈ॥ਰਹਾਉ॥ ਪਾਵਮਲੋਵਾਮਲਿਮਲਿਧੋਵਾਇਹੁਮਨੁਤੈਕੂਦੇਸਾ॥ ਸੁਣਿਮੀਤਾਹਉਤੇਰੀਸਰਣਾਈਆਇਆਪ੍ਰਭਮਿਲਉਦੇਹੁਉਪਦੇਸਾ॥੨॥ ਮਾਨੁਨਕੀਜੈਸਰਣਿਪਰੀਜੈਕਰੈਸੁਭਲਾਮਨਾਈਐ॥ ਸੁਣਿਮੀਤਾਜੀਉਪਿੰਡੁਸਭੁਤਨੁਅਰਪੀਜੈਇਉਦਰਸਨੁਹਰਿਜੀਉਪਾਈਐ॥੩॥ ਭਇਓਅਨੁਗ੍ਰਹੁਪ੍ਰਸਾਦਿਸੰਤਨਕੈਹਰਿਨਾਮਾਹੈਮੀਠਾ॥ ਜਨਨਾਨਕਕਉਗੁਰਿਕਿਰਪਾਧਾਰੀਸਭੁਅਕੁਲਨਿਰੰਜਨੁਡੀਠਾ॥੪॥੧॥੧੨॥

Have Questions?

Join Our Community Online