ਮੁੱਖਵਾਕ
North Bay Sikh Sangat Gurudwara
-
Feb 5, 2026੬੧੧
ੴ ਸਤਿਗੁਰਪ੍ਰਸਾਦਿ॥
ਸੋਰਠਿਮਹਲਾ ੫ ਚਉਪਦੇਘਰੁ ੨॥ਏਕੁਪਿਤਾਏਕਸਕੇਹਮਬਾਰਿਕਤੂਮੇਰਾਗੁਰਹਾਈ॥ ਸੁਣਿਮੀਤਾਜੀਉਹਮਾਰਾਬਲਿਬਲਿਜਾਸੀਹਰਿਦਰਸਨੁਦੇਹੁਦਿਖਾਈ॥੧॥ ਸੁਣਿਮੀਤਾਧੂਰੀਕਉਬਲਿਜਾਈ॥ ਇਹੁਮਨੁਤੇਰਾਭਾਈ॥ਰਹਾਉ॥ ਪਾਵਮਲੋਵਾਮਲਿਮਲਿਧੋਵਾਇਹੁਮਨੁਤੈਕੂਦੇਸਾ॥ ਸੁਣਿਮੀਤਾਹਉਤੇਰੀਸਰਣਾਈਆਇਆਪ੍ਰਭਮਿਲਉਦੇਹੁਉਪਦੇਸਾ॥੨॥ ਮਾਨੁਨਕੀਜੈਸਰਣਿਪਰੀਜੈਕਰੈਸੁਭਲਾਮਨਾਈਐ॥ ਸੁਣਿਮੀਤਾਜੀਉਪਿੰਡੁਸਭੁਤਨੁਅਰਪੀਜੈਇਉਦਰਸਨੁਹਰਿਜੀਉਪਾਈਐ॥੩॥ ਭਇਓਅਨੁਗ੍ਰਹੁਪ੍ਰਸਾਦਿਸੰਤਨਕੈਹਰਿਨਾਮਾਹੈਮੀਠਾ॥ ਜਨਨਾਨਕਕਉਗੁਰਿਕਿਰਪਾਧਾਰੀਸਭੁਅਕੁਲਨਿਰੰਜਨੁਡੀਠਾ॥੪॥੧॥੧੨॥
